Friday, 4 May 2012

shabad

ਧੰਨਾ ॥ धंना ॥ Ḏẖannā. Dhannaa: 

ਗੋਪਾਲ ਤੇਰਾ ਆਰਤਾ ॥ गोपाल तेरा आरता ॥

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ जो जन तुमरी भगति करंते तिन के काज सवारता ॥१॥ रहाउ ॥ ||1|| 

ਦਾਲਿ ਸੀਧਾ ਮਾਗਉ ਘੀਉ ॥ दालि सीधा मागउ घीउ ॥ 
ਹਮਰਾ ਖੁਸੀ ਕਰੈ ਨਿਤ ਜੀਉ ॥ हमरा खुसी करै नित जीउ !!
ਪਨ੍ਹ੍ਹੀਆ ਛਾਦਨੁ ਨੀਕਾ ॥ पन्हीआ छादनु नीका ॥ 
ਅਨਾਜੁ ਮਗਉ ਸਤ ਸੀ ਕਾ ॥੧॥ अनाजु मगउ सत सी का ॥. ||1|| 

ਗਊ ਭੈਸ ਮਗਉ ਲਾਵੇਰੀ ॥ गऊ भैस मगउ लावेरी ॥ 
ਇਕ ਤਾਜਨਿ ਤੁਰੀ ਚੰਗੇਰੀ ॥ इक ताजनि तुरी चंगेरी ॥
ਘਰ ਕੀ ਗੀਹਨਿ ਚੰਗੀ ॥ घर की गीहनि चंगी ॥
ਜਨੁ ਧੰਨਾ ਲੇਵੈ ਮੰਗੀ ॥੨॥੪॥ जनु धंना लेवै मंगी ॥२॥४॥


Please start NOW----Keep a glass of water in front of U (steel or any metal glass & drink that water after U read this Shabad 11 times)... DO THIS FOR 31 days...


WAHEGURU JI...

No comments:

Post a Comment